June 03, 2012

Miharavaan Saahib Miharavaan ||


 Ang 724 Line 5 Raag Tilang: Guru Arjan Dev Ji


ਮਿਹਰਵਾਨੁ ਸਾਹਿਬੁ ਮਿਹਰਵਾਨੁ ॥
Miharavaan Saahib Miharavaan ||
मिहरवानु साहिबु मिहरवानु ॥
Merciful, the Lord Master is Merciful.
ਦਇਆਵਾਨ, ਦਇਆਵਾਨ ਹੇ ਸੁਆਮੀ! ਦਇਆਵਾਨ ਹੇ ਮੈਂਡਾ ਮਾਲਕ।
ਸਾਹਿਬੁ ਮੇਰਾ ਮਿਹਰਵਾਨੁ ॥
Saahib Maeraa Miharavaan ||
साहिबु मेरा मिहरवानु ॥
My Lord Master is Merciful.
ਮੇਰਾ ਸੁਆਮੀ ਦਿਆਲੂ ਹੈ।

June 02, 2012

Man Rae Koun Kumath Thai Leenee ||


Ang 631 Line 17 Raag Sorath: Guru Teg Bahadur Ji

ਮਨ ਰੇ ਕਉਨੁ ਕੁਮਤਿ ਤੈ ਲੀਨੀ ॥
Man Rae Koun Kumath Thai Leenee ||
मन रे कउनु कुमति तै लीनी ॥
O mind, what evil-mindedness have you developed?
ਹੇ ਇਨਸਾਨ ਤੈਂ ਕਿਹੜੀ ਭੈੜੀ ਸਮਝ ਧਾਰਨ ਕੀਤੀ ਹੋਈ ਹੈ?
ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥੧॥ ਰਹਾਉ ॥
Par Dhaaraa Nindhiaa Ras Rachiou Raam Bhagath Nehi Keenee ||1|| Rehaao ||
पर दारा निंदिआ रस रचिओ राम भगति नहि कीनी ॥१॥ रहाउ ॥
You are engrossed in the pleasures of other men's wives, and slander; you have not worshipped the Lord at all. ||1||Pause||
ਤੂੰ ਹੋਰਨਾਂ ਬੰਦਿਆਂ ਦੀਆਂ ਇਸਤਰੀਆਂ ਅਤੇ ਬਦਖੋਈਆਂ ਦੇ ਸੁਆਦ ਵਿੱਚ ਖੱਚਤ ਹੋਇਆ ਹੋਇਆ ਹੈ ਤੇ ਸਰਬ-ਵਿਆਪਕ ਵਾਹਿਗੁਰੂ ਦੀ ਤੂੰ ਉਪਾਸ਼ਨਾ ਨਹੀਂ ਕਰਦਾ। ਠਹਿਰਾਉ

Operation Bluestar 1984


Operation Bluestar 
1984

June 01, 2012

Man Mehi Chithavo Chithavanee Oudham Karo Outh Neeth ||

Ang 519 Line 8 Raag Goojree: Guru Arjan Dev Ji


ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ ॥
Man Mehi Chithavo Chithavanee Oudham Karo Outh Neeth ||
मन महि चितवउ चितवनी उदमु करउ उठि नीत ॥
Within my mind, I think thoughts of always rising early, and making the effort.
ਆਪਣੇ ਚਿੱਤ ਅੰਦਰ ਮੈਂ ਹਮੇਸ਼ਾਂ ਸਾਜਰੇ (ਅੰਮ੍ਰਿਤ ਵੇਲੇ) ਉਠਣ ਅਤੇ ਉਪਰਾਲਾ ਕਰਨ ਦੀ ਸੋਚ ਸੋਚਦਾ ਹਾਂ ਕਿ-।
ਹਰਿ ਕੀਰਤਨ ਕਾ ਆਹਰੋ ਹਰਿ ਦੇਹੁ ਨਾਨਕ ਕੇ ਮੀਤ ॥੧॥
Har Keerathan Kaa Aaharo Har Dhaehu Naanak Kae Meeth ||1||
हरि कीरतन का आहरो हरि देहु नानक के मीत ॥१॥
O Lord, my Friend, please bless Nanak with the habit of singing the Kirtan of the Lord's Praises. ||1||
ਹੇ ਵਾਹਿਗੁਰੂ! ਮਿੱਤ੍ਰ, ਨਾਨਕ ਨੂੰ ਸਾਈਂ ਦੀ ਕੀਰਤੀ ਗਾਇਨ ਕਰਨ ਦੇ ਪਿਆਰੇ-ਉਦੱਮ ਦੀ ਦਾਤ ਹੈਂ